Kachi Bhindi ke Fayde || जानिए भिंडी 12 फायदे |
Health Tips in Hindi- भिंडी खाना हर किसी को
1. शरीर को लचीला बनाता है।
पसंद होता है। भिंडी न केवल स्वादिष्ट है, बल्कि आपके स्वास्थ्य के लिए भी अच्छा है। भिंडी में विभिन्न प्रकार के पोषक तत्व होते हैं जो शरीर को कई बीमारियों से दूर रखते हैं। भिंडी प्रोटीन, फाइबर, कार्बोहाइड्रेट, वसा, कैल्शियम, सोडियम, पोटेशियम और विटामिन से भरपूर होता है, जो कैंसर से लेकर अस्थमा तक की समस्याओं को दूर करने में हमारी मदद करते हैं। भिंडी के साथ-साथ रोजाना भिंडी के पानी या इसके बीजों का सेवन कई स्वास्थ्य समस्याओं को भी ठीक करता है। आज हम आपको रोजाना भिंडी खाने के फायदों के बारे में विस्तार से बताने जा रहे हैं, जिससे आपको फायदा होगा…
1. शरीर को लचीला बनाता है।
यह पानी हमारे शरीर के लचीलेपन को बनाए रखता है और बढ़ाता है। शरीर अधिक सक्रिय हो जाता है और इसकी कार्य शक्ति बढ़ जाती है। यह पानी चिंता और अवसाद से छुटकारा दिलाता है।
2. थकान
भिंडी के बीजों का इस्तेमाल थकान की समस्या से भी छुटकारा दिलाता है। यह यकृत से एंटीऑक्सिडेंट और फ्लेवोनोइड तक सब कुछ संग्रहीत करता है। जो शरीर को जल्दी थकने नहीं देता।
3. भूख पर नियंत्रण
भिंडी प्रोटीन, फाइबर, कैल्शियम, जिंक और आयरन से भरपूर होता है, बार-बार भूख न लगने का कारण बनता है। इससे आपको मोटापे की समस्या से बचने में मदद मिलेगी।
4. मधुमेह (Suger) के उपचार को ठीक करें।
भिंडी खाने के बजाय मधुमेह रोगियों को इसका पानी पीना चाहिए, जिससे उन्हें बहुत फायदा होगा। भिंडी पानी फाइबर से भरपूर होता है, जो शुगर को नियंत्रित करने में मदद करता है। हाथ से 4-2 भिंडी तोड़ें और बिस्तर पर जाने से पहले रात में पानी में भिगो दें। कांच का बना होना चाहिए। सुबह उठकर 1/2 चम्मच नींबू का रस मिलाएं और इस पानी को पी लें।
5. आँखों के लिए फायदेमंद
विटामिन-ए और बीटा कैरोटीन आंखों की चमक बढ़ाते हैं। भिंडी इन दोनों में भरपूर होता है।
6. वजन कम करता है ।
भिंडी कैलोरी में बहुत कम और फाइबर में उच्च होता है, जिससे शरीर को भरपूर ऊर्जा मिलती है लेकिन वजन नहीं बढ़ता है।
7. कब्ज से राहत
यदि आप कब्ज से पीड़ित हैं, तो अपने आहार में भिंडी शामिल करें। इसमें मौजूद फाइबर हर सुबह पेट को साफ करने में मदद करता है।
8. गर्भावस्था के दौरान भोजन अवश्य करें।
भिंडी गर्भवती महिलाओं को जरूर खाना चाहिए। इसमें मौजूद फोलिक एसिड भ्रूण के विकास के लिए आवश्यक है।
9. विटामिन-के से भरपूर।
भिंडी विटामिन से भरपूर होता है, जो शरीर में रक्त के प्रवाह को बनाए रखता है। आहार में भिंडी खाने से शरीर में विटामिन की मात्रा संतुलित रहती है, जिससे रक्त का थक्का नहीं जमता है।
10. कैंसर
भिंडी में मौजूद फाइबर आंतों को साफ करता है और शरीर में पनप रही कैंसर कोशिकाओं को बाहर निकालता है। यह आपको कैंसर के खतरे से बचाता है।
11. रोगों से लड़ने की क्षमता बढ़ाता है।
भिंडी में विटामिन सी होता है, जिसके कारण इसे खाने से शरीर में रोगों से लड़ने की क्षमता बढ़ती है। शरीर में विटामिन सी की मात्रा को संतुलित करने से मौसमी एलर्जी से बचाव होता है।
12. हड्डियों को मजबूत बनाता है।
भिंडी पाचन तंत्र को मजबूत करता है। इसलिए आप इसका सेवन जरूर करें। यह हड्डियों को मजबूत बनाने के लिए भी उपयोगी है।
........
Health Tips in Hindi-ਭਿੰਡੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਭਿੰਡੀ ਦੀ ਸਬਜ਼ੀ ਖਾਣ ਵਿੱਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਭਿੰਡੀ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਭਿੰਡੀ ਵਿਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਵਸਾ, ਕੈਲਸ਼ੀਅਮਸ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਦੇ ਭਰਪੂਰ ਗੁਣ ਪਾਏ ਜਾਂਦੇ ਹਨ, ਜੋ ਕੈਂਸਰ ਤੋਂ ਲੈ ਕੇ ਅਸਥਮਾ ਤੱਕ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਸਾਡੀ ਮਦਦ ਕਰਦੇ ਹਨ। ਭਿੰਡੀ ਦੇ ਨਾਲ-ਨਾਲ ਭਿੰਡੀ ਦੇ ਪਾਣੀ ਜਾਂ ਇਸ ਦੇ ਬੀਜਾਂ ਦੀ ਰੋਜ਼ਾਨਾ ਵਰਤੋਂ ਵੀ ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਭਿੰਡੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਫਾਇਦੇ ਹੋਣਗੇ...
1. ਸਰੀਰ ਨੂੰ ਲਚਕੀਲਾ ਬਣਾਵੇ।
ਇਹ ਪਾਣੀ ਸਾਡੇ ਸਰੀਰ ਦੀ ਲਚਕ ਨੂੰ ਬਰਕਰਾਰ ਰੱਖਦਾ ਹੈ ਅਤੇ ਵਧਾਉਂਦਾ ਹੈ ।ਸਰੀਰ ਜ਼ਿਆਦਾ ਐਕਟਿਵ ਬਣਦਾ ਹੈ ਉਸ ਦੇ ਕੰਮ ਕਾਜ ਕਰਨ ਦੀ ਸ਼ਕਤੀ ਵਧਦੀ ਹੈ । ਇਹ ਪਾਣੀ ਚਿੰਤਾ ਅਤੇ ਅਵਸਾਦ ਨੂੰ ਦੂਰ ਕਰਦਾ ਹੈ ।
ਇਹ ਪਾਣੀ ਸਾਡੇ ਸਰੀਰ ਦੀ ਲਚਕ ਨੂੰ ਬਰਕਰਾਰ ਰੱਖਦਾ ਹੈ ਅਤੇ ਵਧਾਉਂਦਾ ਹੈ ।ਸਰੀਰ ਜ਼ਿਆਦਾ ਐਕਟਿਵ ਬਣਦਾ ਹੈ ਉਸ ਦੇ ਕੰਮ ਕਾਜ ਕਰਨ ਦੀ ਸ਼ਕਤੀ ਵਧਦੀ ਹੈ । ਇਹ ਪਾਣੀ ਚਿੰਤਾ ਅਤੇ ਅਵਸਾਦ ਨੂੰ ਦੂਰ ਕਰਦਾ ਹੈ ।
2. ਥਕਾਵਟ ਨੂੰ ਦੂਰ ਕਰੇ।
ਭਿੰਡੀ ਦੇ ਬੀਜਾਂ ਦੀ ਵਰਤੋਂ ਥਕਵਾਟ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦੀ ਹੈ। ਇਸ ਨਾਲ ਲੀਵਰ ਤੋਂ ਲੈ ਕੇ ਐਂਟੀ ਆਕਸੀਡੈਂਟ ਅਤੇ ਫਲੇਵੋਨੋਈਡਸ ਸਟੋਰ ਹੁੰਦੇ ਹਨ। ਜੋ ਸਰੀਰ ਨੂੰ ਜਲਦੀ ਥੱਕਣ ਨਹੀਂ ਦਿੰਦਾ।
ਭਿੰਡੀ ਦੇ ਬੀਜਾਂ ਦੀ ਵਰਤੋਂ ਥਕਵਾਟ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦੀ ਹੈ। ਇਸ ਨਾਲ ਲੀਵਰ ਤੋਂ ਲੈ ਕੇ ਐਂਟੀ ਆਕਸੀਡੈਂਟ ਅਤੇ ਫਲੇਵੋਨੋਈਡਸ ਸਟੋਰ ਹੁੰਦੇ ਹਨ। ਜੋ ਸਰੀਰ ਨੂੰ ਜਲਦੀ ਥੱਕਣ ਨਹੀਂ ਦਿੰਦਾ।
3. ਭੁੱਖ ਕੰਟਰੋਲ ਕਰਨਾ।
ਪ੍ਰੋਟੀਨ,ਫਾਈਬਰ, ਕੈਲਸ਼ੀਅਮ, ਜਿੰਕ ਅਤੇ ਆਇਰਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
ਪ੍ਰੋਟੀਨ,ਫਾਈਬਰ, ਕੈਲਸ਼ੀਅਮ, ਜਿੰਕ ਅਤੇ ਆਇਰਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
4. ਸ਼ੂਗਰ ਦੇ ਰੋਗ ਦਾ ਕਰੇ ਇਲਾਜ।
ਸ਼ੂਗਰ ਦੇ ਮਰੀਜ਼ ਭਿੰਡੀ ਦੀ ਸਬਜ਼ੀ ਖਾਣ ਦੀ ਥਾਂ ਇਸ ਦਾ ਪਾਣੀ ਪੀਣ, ਜਿਸ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ। ਭਿੰਡੀ ਦੇ ਪਾਣੀ ਵਿਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸ਼ੁਗਰ ਕੰਟ੍ਰੋਲ ਰੱਖਣ ‘ਚ ਮਦਦ ਕਰਦਾ ਹੈ। 4-2 ਭਿੰਡੀਆਂ ਨੂੰ ਹੱਥਾਂ ਨਾਲ ਤੋੜ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ‘ਚ ਭਿਓਂਵੋ। ਗਲਾਸ ਕੱਚ ਦਾ ਹੋਣਾ ਚਾਹੀਦਾ ਹੈ। ਸਵੇਰੇ ਉੱਠਕੇ 1/2 ਚਮਚ ਨਿੰਬੂ ਕਾ ਰਸ ਮਿਲਾ ਕੇ ਇਸ ਪਾਣੀ ਦਾ ਸੇਵਨ ਕਰੋ।

5. ਅੱਖਾਂ ਲਈ ਲਾਭਕਾਰੀ ਹੈ।
ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।ਭਿੰਡੀ 'ਚ ਇਹ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।ਭਿੰਡੀ 'ਚ ਇਹ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
6. ਭਾਰ ਘਟਾਉਂਦਾ ਹੈ।
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜਿਆਦਾ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦਾ ਹੈ ਪਰ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ।
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜਿਆਦਾ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦਾ ਹੈ ਪਰ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ।
7. ਕਬਜ਼ ਤੋਂ ਰਾਹਤ ।
ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਭਿੰਡੀ ਨੂੰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਰੋਜ਼ ਸਵੇਰੇ ਪੇਟ ਸਾਫ ਕਰਨ 'ਚ ਮਦਦ ਕਰਦੇ ਹਨ।
ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਭਿੰਡੀ ਨੂੰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਰੋਜ਼ ਸਵੇਰੇ ਪੇਟ ਸਾਫ ਕਰਨ 'ਚ ਮਦਦ ਕਰਦੇ ਹਨ।
8. ਗਰਭ ਅਵਸਥਾ 'ਚ ਜ਼ਰੂਰ ਖਾਓ।
ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ।ਇਸ 'ਚ ਮੌਜੂਦ ਫੋਲਿਕ ਐਸਿਡ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ।
ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ।ਇਸ 'ਚ ਮੌਜੂਦ ਫੋਲਿਕ ਐਸਿਡ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ।
9. ਵਿਟਾਮਿਨ-ਕੇ ਨਾਲ ਭਰਪੂਰ
ਭਿੰਡੀ 'ਚ ਵਿਟਾਮਿਨ ਕੇ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਖੂਨ ਦੀ ਗਤੀ ਨੂੰ ਸਰੀਰ 'ਚ ਬਣਾਈ ਰੱਖਦਾ ਹੈ। ਭੋਜਨ 'ਚ ਭਿੰਡੀ ਖਾਣ ਨਾਲ ਸਰੀਰ 'ਚ ਵਿਟਾਮਿਨ ਦੀ ਮਾਤਰਾ ਸਤੁੰਲਿਤ ਰਹਿੰਦੀ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ।
ਭਿੰਡੀ 'ਚ ਵਿਟਾਮਿਨ ਕੇ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਖੂਨ ਦੀ ਗਤੀ ਨੂੰ ਸਰੀਰ 'ਚ ਬਣਾਈ ਰੱਖਦਾ ਹੈ। ਭੋਜਨ 'ਚ ਭਿੰਡੀ ਖਾਣ ਨਾਲ ਸਰੀਰ 'ਚ ਵਿਟਾਮਿਨ ਦੀ ਮਾਤਰਾ ਸਤੁੰਲਿਤ ਰਹਿੰਦੀ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ।
10. ਕੈਂਸਰ ਤੋਂ ਬਚਾਅ ਲਈ ਫਾਇਦੇਮੰਦ ।
ਭਿੰਡੀ 'ਚ ਮੌਜੂਦ ਫਾਈਬਰ ਅੰਤੜੀਆਂ ਨੂੰ ਸਾਫ ਕਰਕੇ ਸਰੀਰ 'ਚ ਪਣਪ ਰਹੇ ਕੈਂਸਰ ਸੈੱਲਸ ਨੂੰ ਬਾਹਰ ਕੱਢਦਾ ਹੈ। ਇਸ ਨਾਲ ਤੁਸੀਂ ਕੈਂਸਰ ਦੇ ਖਤਰੇ 'ਤੋਂ ਬਚੇ ਰਹਿੰਦੇ ਹੋ।
ਭਿੰਡੀ 'ਚ ਮੌਜੂਦ ਫਾਈਬਰ ਅੰਤੜੀਆਂ ਨੂੰ ਸਾਫ ਕਰਕੇ ਸਰੀਰ 'ਚ ਪਣਪ ਰਹੇ ਕੈਂਸਰ ਸੈੱਲਸ ਨੂੰ ਬਾਹਰ ਕੱਢਦਾ ਹੈ। ਇਸ ਨਾਲ ਤੁਸੀਂ ਕੈਂਸਰ ਦੇ ਖਤਰੇ 'ਤੋਂ ਬਚੇ ਰਹਿੰਦੇ ਹੋ।
11. ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ।
ਭਿੰਡੀ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ। ਸਰੀਰ 'ਚ ਵਿਟਾਮਿਨ ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।
ਭਿੰਡੀ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ। ਸਰੀਰ 'ਚ ਵਿਟਾਮਿਨ ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।
टिप्पणियाँ
एक टिप्पणी भेजें